An Introduction to Murrah Buffalo | ਮੁੱਰਾ ਮੱਝ ਬਾਰੇ ਆਮ ਜਾਣਕਾਰੀ

Apni Kheti 15. November 2016 0 Aufrufe

Beschreibung

This video has everything you need to know about Murrah Buffalo - Its physical characteristics, milk yield and its advantages.

ਮੁੱਰਾ ਮੱਝ:
- ਮੁੱਰਾ ਮੱਝ ਹਰਿਆਣਾ, ਦਿੱਲੀ, ਜੀਂਦ ਅਤੇ ਪੰਜਾਬ ਵਿੱਚ ਪਟਿਆਲਾ ਅਤੇ ਨਾਭਾ ਵਿਖੇ ਪਾਈ ਜਾਂਦੀ ਹੈ।
- ਪਸ਼ੂਧਨ ਵਿੱਚ ਪ੍ਰਮੁੱਖ ਨਸਲ ਹੋਣ ਕਰਕੇ ਇਸਨੂੰ ਕਾਲਾ ਸੋਨਾ ਵੀ ਕਿਹਾ ਜਾਂਦਾ ਹੈ।
- ਇਸ ਮੱਝ ਦੀ ਇੱਕ ਵੱਡੀ ਮਹੱਤਤਾ ਇਹ ਵੀ ਹੈ ਕਿ ਇਸ ਦਾ ਬੱਚਾ ਵੀ ਅਸਾਨੀ ਨਾਲ ਲੱਗਪੱਗ 30 ਹਜਾਰ ਰੁਪਏ ਤੱਕ ਵਿਕ ਜਾਂਦਾ ਹੈ

ਮੁੱਰਾ ਦੀਆ ਸਰੀਰਿਕ ਵਿਸ਼ੇਸ਼ਤਾਵਾ:
- ਇਸ ਨਸਲ ਦਾ ਰੰਗ ਕਾਲਾ ਸ਼ਾਹ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਚਿੱਟਾ ਹੁੰਦਾ ਹੈ।
- ਇਹ ਦਿਨ ਵਿੱਚ ਲੱਗਪੱਗ 14-16 ਲੀਟਰ ਦੁੱਧ ਦਿੰਦੀ ਹੈ ।
- ਇਸਦੇ ਸਿੰਗ ਛੋਟੇ ਅਤੇ ਕੁੰਢੇ, ਪੂਛ ਲੰਬੀ ਖੁੱਚਾਂ ਤਕ, ਧੌਣ ਅਤੇ ਸਿਰ ਪਤਲਾ, ਭਾਰਾ ਲੇਵਾ ਅਤੇ ਥਣ ਲੰਬੇ ਹੁੰਦੇ ਹਨ।
- ਇਨ੍ਹਾਂ ਦਾ ਭਾਰ ਤਕਰੀਬਨ 430 ਕਿਲੋ ਮਾਦਾ ਅਤੇ 575 ਕਿਲੋ ਨਰ ਹੁੰਦਾ ਹੈ।
- ਇਹ ਨਸਲ ਇੱਕ ਸੂਏ ਵਿੱਚ 1700-1800 ਕਿਲੋ ਦੁੱਧ ਪੈਦਾ ਕਰਦੀ ਹੈ ਅਤੇ ਦੁੱਧ ਦੀ ਥਿੰਦਿਆਈ 7% ਹੁੰਦੀ ਹੈ।
- ਇਸਦਾ ਸਰੀਰ ਗਰਮੀ ਅਤੇ ਸਰਦੀ ਵਾਲੇ ਤਾਪਮਾਨ ਨੂੰ ਅਸਾਨੀ ਨਾਲ ਝੱਲ ਸਕਦਾ ਹੈ ।

Click Here For Subscribe to Our YouTube Channel: https://www.youtube.com/channel/UC6IQ-87O7u7ROSi6JHHuq1Q

To Visit Our Website & to Know More about Dairy Farming in India, click: http://apnikheti.com

Like Us On Facebook: https://www.facebook.com/apnikhetii/